ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ
ਤੂੰ ਅਮੀਰਾਂ ਪਿੱਛੇ ਲੱਗਕੇ ਸਾਨੂੰ ਨੀਲਾਮ ਨਾ ਕਰੀ।
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ.
ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ ਦਾ ਮਟਉਣ ਨੂੰ
ਮੌਤ ਹੀ ਸੱਚੀ ਮੁਹੋਬਤ ਆ ਜੋ ਇਕ ਦਿਨ ਮੈਨੂੰ ਅਪਣਾਉਗੀ
ਹਮਸਫਰ ਬੇਸ਼ੱਕ ਗਰੀਬ ਹੋਵੇ ਪਰ ਚੰਗਾ ਜਰੂਰ ਹੋਣਾ ਚਾਹੀਦਾ
ਹੱਥਾਂ ਦੀਆਂ ਲਕੀਰਾ ਸਿਰਫ਼ ਸਜਾਵਟ ਬਿਆਨ ਕਰਦੀਆਂ ਹਨ
ਪਰ ਤੇਰੇ ਸਾਹਮਣੇ ਆ ਕੇ ਅੱਜ ਵੀ ਅੱਖਾ ਭਰ ਆਉਦੀਆਂ ਨੇ
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,
ਜਹਾਂ ਹਮ ਖੜ੍ਹੇ ਹੈਂ,,ਵਹਾਂ ਤੁਮ ਪਹੁੰਚ ਨਹੀਂ ਸਕਤੇ
ਜੇਬਾ ਨੋਟਾਂ ਨਾਲ ਨਹੀ ਭਰੀਆਂ, ਪਰ ਦਿਲ ਅਮੀਰ ਦਿੱਤਾ
ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,
ਕਿਸੇ ਪੰਛੀ ਤੇ ਪਰਦੇਸੀ ਦਾ ਤੂੰ ਇਤਬਾਰ ਨਾਂ ਕਰ punjabi status ਲਈਂ